TV Punjab | Punjabi News Channel: Digest for August 03, 2026

TV Punjab | Punjabi News Channel

Punjabi News, Punjabi TV

ਸਰੀ ਨਗਰ ਕੀਰਤਨ ਵਿਚ ਠਾਠਾਂ ਮਾਰਦਾ ‘ਕੱਠ!

Sunday 02 August 2026 12:27 AM UTC+00 | Tags: gatka guru-nanak-sikh-gurdwara miri-piri-diwas nagar-kirtan news sikh-in-canada sri-guru-granth-sahib surrey top-news trending-news vancouver


SURREY: ਸਰੀ ਵਿਚ ਗੁਰੂ ਨਾਨਕ ਸਿੱਖ ਗੁਰਦੁਆਰਾ ਵਲੋਂ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਨਗਰ ਕੀਰਤਨ ਵਿਚ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰਛਾਇਆ ਅਤੇ ਪੰਜ ਪਿਆਰਿਆਂ ਦੀ ਅਗੂਵਾਈ ‘ਚ ਆਯੋਜਿਤ ਇਸ ਨਗਰ ਕੀਰਤਨ ਵਿਚ ਕੀਰਤਨੀ ਜੱਥੇ, ਸਿੱਖੀ ਦਾ ਪ੍ਰਚਾਰ ਕਰਦੇ ਫਲੋਟ ਅਤੇ ਬੱਚਿਆਂ ਵਲੋਂ ਖੇਡਿਆ ਜਾ ਰਿਹਾ ਗੱਤਕਾ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ।

The post ਸਰੀ ਨਗਰ ਕੀਰਤਨ ਵਿਚ ਠਾਠਾਂ ਮਾਰਦਾ ‘ਕੱਠ! appeared first on TV Punjab | Punjabi News Channel.

Tags:
  • gatka
  • guru-nanak-sikh-gurdwara
  • miri-piri-diwas
  • nagar-kirtan
  • news
  • sikh-in-canada
  • sri-guru-granth-sahib
  • surrey
  • top-news
  • trending-news
  • vancouver
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form