ਰੱਖੜੀ ਵਾਲੇ ਦਿਨ ਅੱਜ ਫਿਰ ਮਹਿਲਾਵਾਂ ਦੇ ਫੋਨਾਂ ‘ਚ ਹੋਵੇਗੀ ਟੂੰ-ਟੂੰ, CM ਮਾਨ ਵੱਲੋਂ ਖਾਤਿਆਂ ਵਿਚ ਪਾਏ ਜਾਣਗੇ ਪੈਸੇ

ਰੱਖੜੀ ਵਾਲੇ ਦਿਨ ਔਰਤਾਂ ਲਈ ਵੱਡੀ ਖੁਸ਼ਖਬਰੀ ਹੈ। ਸੀਐੱਮ ਮਾਨ ਵੱਲੋਂ ਅੱਜ ਮਹਿਲਾਵਾਂ ਦੇ ਖਾਤਿਆਂ ਵਿਚ 3000-4500 ਪੈਸੇ ਪਾਏ ਜਾਣਗੇ ਤੇ ਉਨ੍ਹਾਂ ਦੇ ਫੋਨਾਂ ਵਿਚ ਫਿਰ ਤੋਂ ਟੂੰ-ਟੂੰ ਹੋਵੇਗੀ। ਇਹ ਪੈਸੇ ਉਨ੍ਹਾਂ ਮਹਿਲਾਵਾਂ ਦੇ ਖਾਤਿਆਂ ਵਿਚ ਆਉਣਗੇ ਜਿਨ੍ਹਾਂ ਨੇ ਲੇਟ ਰਜਿਸਟ੍ਰੇਸ਼ਨ ਕਰਵਾਈ ਸੀ ਤੇ ਜਿਨ੍ਹਾਂ ਦੇ ਅਜੇ ਤੱਕ ਖਾਤਿਆਂ ਵਿਚ ਪੈਸੇ ਨਹੀਂ ਆਏ ਹਨ।

ਇਹ ਵੀ ਪੜ੍ਹੋ : ਨੇਪਾਲ ਤ੍ਰਾਸਦੀ ‘ਚ ਹੁਣ ਤੱਕ 359 ਲੋਕਾਂ ਦੀ ਮੌ/ਤ, 288 ਭਾਰਤੀਆਂ ਸਣੇ 1500 ਲਾਪਤਾ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਖਾਤੇ ਵਿਚ ਪੈਸੇ ਪਾਏ ਜਾਣਗੇ। ਔਰਤਾਂ ਦੀ ਸੀਐੱਮ ਦੀ ਸ਼ਲਾਘਾ ਕਰਦੀਆਂ ਨਹੀਂ ਥੱਕ ਰਹੀਆਂ ਕਿ ਅੱਜ ਫਿਰ ਤੋਂ ਉਨ੍ਹਾਂ ਦੇ ਖਾਤਿਆਂ ਵਿਚ ਪੈਸੇ ਆਉਣਗੇ। ਜਨਰਲ ਕੈਟਾਗਰੀ ਦੀਆਂ ਔਰਤਾਂ ਦੇ ਖਾਤਿਆਂ ਵਿਚ 3000 ਰੁਪਏ ਤੇ ਜਿਹੜੇ SC/ST ਨਾਲ ਸਬੰਧਤ ਹਨ ਉਨ੍ਹਾਂ ਔਰਤਾਂ ਦੇ ਖਾਤਿਆਂ ਵਿਚ 4500 ਰੁਪਏ ਪਾਏ ਜਾਣਗੇ। ਰੱਖੜੀ ਵਾਲੇ ਦਿਨ ਸੀਐੱਮ ਵੱਲੋਂ ਮਹਿਲਾਵਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਰੱਖੜੀ ਵਾਲੇ ਦਿਨ ਅੱਜ ਫਿਰ ਮਹਿਲਾਵਾਂ ਦੇ ਫੋਨਾਂ ‘ਚ ਹੋਵੇਗੀ ਟੂੰ-ਟੂੰ, CM ਮਾਨ ਵੱਲੋਂ ਖਾਤਿਆਂ ਵਿਚ ਪਾਏ ਜਾਣਗੇ ਪੈਸੇ appeared first on Daily Post Punjabi.



Previous Post Next Post

Contact Form