TV Punjab | Punjabi News Channel: Digest for May 22, 2026

TV Punjab | Punjabi News Channel

Punjabi News, Punjabi TV

ਕੈਨੇਡਾ ਪੁਲਿਸ ਦਾ ਸ਼ਰਮਨਾਕ ਕਾਰਾ! ਟੁੱਟੀ ਕੈਨੇਡਾ-ਅਮਰੀਕਾ ਦੀ ਯਾਰੀ! CANADA NEWS

Wednesday 20 May 2026 11:09 PM UTC+00 | Tags: barcelona-police bc-news canada canada-news canada-news-bulletin canada-politics cdn-poli jasvir-hussain news top-news toronto-police trending trending-news tv-punjab


Vancouver: ਅਮਰੀਕਾ ਨੇ ਕੈਨੇਡਾ ਨਾਲ ਸਾਂਝਾ ਰੱਖਿਆ ਬੋਰਡ ਤੋੜਿਆ ਕਿਹਾ, “ਵਾਅਦੇ ਪੂਰੇ ਕਰਨ ਵਿੱਚ ਨਾਕਾਮ ਰਿਹਾ ਕੈਨੇਡਾ”

ਬਾਰਸੀਲੋਨਾ ‘ਚ ਟੋਰਾਂਟੋ ਦੇ ਤਿੰਨ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ ਸੈਕਸ ਵਰਕਰ ਨਾਲ ਕੁੱਟਮਾਰ ਤੇ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼

ਫੈਡਰਲ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਵਰਕ ਫਰੌਮ ਹੋਮ ਦੀ ਮੰਗ ਕਾਨੂੰਨ ਬਣਾਉਣ ਲਈ 19,000 ਤੋਂ ਵੱਧ ਲੋਕਾਂ ਨੇ ਦਸਤਖਤ ਕੀਤੇ

ਕੈਨੇਡਾ ‘ਚ ਰੁੱਖ ਕੱਟਣ ਵਾਲੇ ਨੇ ਘੰਟੇ ‘ਚ ਕਮਾਏ 49,000 ਰੁਪਏ ਸੋਸ਼ਲ ਮੀਡੀਆ ‘ਤੇ ਵੀਡੀਓ ਦੇਖ ਕੇ ਲੋਕ ਰਹਿ ਗਏ ਹੈਰਾਨ

ਕੈਨੇਡਾ ‘ਚ ਮਹਿੰਗਾਈ ਦਰ ਵਧ ਕੇ 2.8 ਫੀਸਦੀ ਹੋਈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ

ਕੈਨੇਡਾ ਦੀ ਸਰਕਾਰ ਰਿਹਾਇਸ਼ੀ ਸੰਕਟ ਨਾਲ ਨਜਿੱਠਣ ਲਈ ਵਚਨਬੱਧ, ਮੁਸ਼ਕਲਾਂ ਦੇ ਬਾਵਜੂਦ ਘਰ ਬਣਾਉਣ ਦੀ ਰਫ਼ਤਾਰ ਤੇਜ਼ ਕਰਨ ਦਾ ਦਾਅਵਾ

ਨਿਊਯਾਰਕ ‘ਚ ਕੈਨੇਡਾ ਦੇ ਕੌਂਸਲ ਜਨਰਲ ਦੀ ਪੁਰਾਣੀ ਰਿਹਾਇਸ਼ ਵਿਕੀ ਲਗਭਗ ਦੋ ਸਾਲਾਂ ਤੋਂ ਇਸ ਰਿਹਾਇਸ਼ ਨੂੰ ਵੇਚਣ ਦੀ ਚੱਲ ਰਹੀ ਸੀ ਕੋਸ਼ਿਸ਼

AI ਦੇ ਖੇਤਰ ਵਿੱਚ ਫਰਾਂਸ ਦੀ ਮਦਦ ਕਰ ਸਕਦਾ ਹੈ ਕਿਊਬੈਕ ਮੈਕਰੋਨ ਨੇ ਪ੍ਰੀਮੀਅਰ ਫ੍ਰੇਚੇਟ ਨਾਲ ਬੈਠਕ ਦੌਰਾਨ ਜਤਾਈ ਉਮੀਦ

 

#workpermit #usa #fuelprice #internationalstudents #immigration #vistorvisa #studypermit #census #alberta #toronto #immigration #expressentry #airbus #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation

Canada News covers the latest from Canada, including discussion of political events, immigration, and Canadian life. Stay informed with the latest **Canada News**. Also discussed are international events like the impact of **tariffs** on **trade barriers**.

The post ਕੈਨੇਡਾ ਪੁਲਿਸ ਦਾ ਸ਼ਰਮਨਾਕ ਕਾਰਾ! ਟੁੱਟੀ ਕੈਨੇਡਾ-ਅਮਰੀਕਾ ਦੀ ਯਾਰੀ! CANADA NEWS appeared first on TV Punjab | Punjabi News Channel.

Tags:
  • barcelona-police
  • bc-news
  • canada
  • canada-news
  • canada-news-bulletin
  • canada-politics
  • cdn-poli
  • jasvir-hussain
  • news
  • top-news
  • toronto-police
  • trending
  • trending-news
  • tv-punjab
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form