TV Punjab | Punjabi News Channel: Digest for May 26, 2026

TV Punjab | Punjabi News Channel

Punjabi News, Punjabi TV

ਕੈਨੇਡਾ ਪੁਲਿਸ ਨੇ ਕਾਬੂ ਕੀਤਾ ਪੰਜਾਬੀ ਜੋੜਾ! CANADA NEWS

Monday 25 May 2026 04:35 PM UTC+00 | Tags: airbus alberta canada canada-news-bulletin danielle-smith edminton esxpress-entry expressentry ilets immigration international-students librals mark-carney news nri pierre-poilievre spouse-visa study-permit top-news toronto trending-news vancouver vancouver-airport vistorvisa work-permit


CANADA: ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਜਾਰੀ ਕੀਤੀ ਸਖ਼ਤ ਚੇਤਾਵਨੀ, ਵਿਆਹ ਰਾਹੀਂ ਧੋਖਾਧੜੀ ਕਰਨ ਵਾਲਿਆਂ ‘ਤੇ ਹੋਵੇਗੀ ਕਾਰਵਾਈ

ਬਾਰਡਰ ‘ਤੇ ਟਰੱਕ ਡਰਾਈਵਰਾਂ ਦੇ ਮੋਬਾਈਲ ਫੋਨਾਂ ਦੀ ਚੈਕਿੰਗ, ਗਲਤ ਸਮੱਗਰੀ ਮਿਲਣ ‘ਤੇ ਵੀਜ਼ਾ ਤੇ ਲਾਇਸੈਂਸ ਹੋ ਸਕਦੈ ਰੱਦ

15 ਦਿਨ ਤੋਂ ਭਗੌੜਾ ਗਗਨਦੀਪ ਸਿੰਘ ਕੈਲਗਰੀ ਪੁਲਿਸ ਨੇ ਕੀਤਾ ਕਾਬੂ, ਪੁਲਿਸ ਨੇ ਜਬਰੀ ਵਸੂਲੀ ਦੀ ਵਾਰਦਾਤ ਵਿਚ ਕੀਤੀ ਪੰਜਵੀਂ ਗ੍ਰਿਫ਼ਤਾਰੀ

ਭਾਰਤ ਤੇ ਕੈਨੇਡਾ ਦੇ ਸਬੰਧਾਂ ਨੂੰ ਲੀਹ ‘ਤੇ ਲਿਆਉਣ ਦੀ ਕੋਸ਼ਿਸ਼, ਹੁਣ ਤੱਕ ਦਾ ਸਭ ਤੋਂ ਵੱਡਾ ਭਾਰਤੀ ਵਫ਼ਦ ਪਹੁੰਚ ਰਿਹਾ ਕੈਨੇਡਾ

ਸਰੀ ‘ਚ ਆਯੋਜਿਤ ਕੀਤੀ ਗਈ ‘ਸੁਰੀਲੀ ਸ਼ਾਮ’, ਗ਼ਜ਼ਲ ਮੰਚ ਸਰੀ ਦੇ ਉਰਾਲੇ ਨੂੰ ਮਿਲ਼ਿਆ ਭਰਪੂਰ ਹੁੰਗਾਰਾ

ਲੋੜਵੰਦਾਂ ਲੋਕਾਂ ਲਈ ਮਸੀਹਾ ਬਣੀ ਕੈਨੇਡਾ ਦੀ ਅਮਾਂਡਾ ਪੂਲੀ, ਮੁਫ਼ਤ ਕੱਪੜਿਆਂ ਦੇ ਅਨੋਖੇ ਸਟੋਰ ਨਾਲ ਜਿੱਤਿਆ ਲੋਕਾਂ ਦਾ ਦਿਲ

ਪਾਈਪਲਾਈਨ ਅਤੇ ਵੱਖਵਾਦ ਦੇ ਮੁੱਦੇ ‘ਤੇ ਪ੍ਰੀਮਿਅਰਾਂ ਦੀ ਬੈਠਕ, ਡੇਵਿਡ ਈਬੀ ਤੇ ਡੈਨੀਅਲ ਸਮਿਥ ਵਿਚਾਲੇ ਟਕਰਾਅ ਦੇ ਆਸਾਰ

ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

The post ਕੈਨੇਡਾ ਪੁਲਿਸ ਨੇ ਕਾਬੂ ਕੀਤਾ ਪੰਜਾਬੀ ਜੋੜਾ! CANADA NEWS appeared first on TV Punjab | Punjabi News Channel.

Tags:
  • airbus
  • alberta
  • canada
  • canada-news-bulletin
  • danielle-smith
  • edminton
  • esxpress-entry
  • expressentry
  • ilets
  • immigration
  • international-students
  • librals
  • mark-carney
  • news
  • nri
  • pierre-poilievre
  • spouse-visa
  • study-permit
  • top-news
  • toronto
  • trending-news
  • vancouver
  • vancouver-airport
  • vistorvisa
  • work-permit

ਸਰੀ ‘ਚ ਆਯੋਜਿਤ ਕੀਤੀ ਗਈ ‘ਸੁਰੀਲੀ ਸ਼ਾਮ’

Monday 25 May 2026 07:46 PM UTC+00 | Tags: canada creative ghazal-manch-surrey literature punjabi-literature punjabi-poetry sukhdev-sahil surrey trending trending-news vancouver


ਕੈਨੇਡਾ ਵਿਚ ਪੰਜਾਬੀ ਗ਼ਜ਼ਲ ਨੂੰ ਪ੍ਰਫੁਲਿਤ ਕਰਨ ਲਈ ਲਗਾਤਾਰ ਕਾਰਜਸ਼ੀਲ ਸੰਸਥਾ ਗ਼ਜ਼ਲ ਮੰਚ ਸਰੀ ਵਲੋਂ ਐਤਵਾਰ ਨੂੰ ਰਿਫਲੈਕਸ਼ਨ ਬੈਂਕੂਇਟ ਤੇ ਕਨਵੈਨਸ਼ਨ ਸੈਂਟਰ ਵਿਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸਨੂੰ ਸੁਰੀਲੀ ਸ਼ਾਮ ਦਾ ਨਾਮ ਦਿੱਤਾ ਗਿਆ। ਇਸ ਸਮਾਗਮ ਦੌਰਾਨ ਨਾਮਵਰ ਅਦਬੀ ਗਾਇਕ ਸੁਖਦੇਵ ਸਾਹਿਲ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਇਸਤੋਂ ਇਲਾਵਾ ਸਾਂਝ ਜੌੜਾ, ਪਰਖਜੀਤ ਅਤੇ ਕਰਨਜੀਤ ਵਲੋਂ ਵੀ ਸੰਗੀਤਕ ਪੇਸ਼ਕਾਰੀਆਂ ਕੀਤੀਆਂ ਗਈਆਂ। ਸਮਾਗਮ ਦੌਰਾਨ ਅਸ਼ੋਕ ਬੰਸਲ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਸਾਹਿਤ ਅਤੇ ਸੰਗੀਤ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ਪ੍ਰਸੰਸਕ ਇਸ ਸੁਰੀਲੀ ਸ਼ਾਮ ਦਾ ਅਨੰਦ ਮਾਨਣ ਲਈ ਪਹੁੰਚੇ। ਸੰਸਥਾ ਦੇ ਪ੍ਰਧਾਨ ਸ਼ਾਇਰ ਜਸਵਿੰਦਰ ਮੁਤਾਬਿਕ ਉਨ੍ਹਾਂ ਦੀ ਸੰਸਥਾ ਵਲੋਂ ਪੰਜਾਬੀ ਗ਼ਜ਼ਲ ਲਿਖਣ ਵਾਲੇ ਨਵੇਂ ਸ਼ਾਇਰਾਂ ਨੂੰ ਉਤਸ਼ਾਹਿਤ ਕਰਨਾ ਅਤੇ ਰਹਿਨੁਮਾਈ ਦੇਣ ਲਈ ਲਗਾਤਾਰ ਤਰੱਦਦ ਕੀਤੇ ਜਾਂਦੇ ਹਨ। ਸੰਸਥਾ ਦੇ ਮੈਂਬਰ ਅਤੇ ਸ਼ਾਇਰ ਰਾਜਵੰਤ ਰਾਜ ਨੇ ਕਿਹਾ ਕਿ ਅਜਿਹੇ ਸਮਾਗਮ ਦੇ ਆਯੋਜਨ ਵਿਚ ਕੈਨੇਡਾ ਵਿਚ ਬੈਠੇ ਪੰਜਾਬੀਆਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ ਜਿਸ ਕਾਰਣ ਉਹ ਹਰ ਵਾਰ ਨਵੇਂ ਉਤਸ਼ਾਹ ਨਾਲ਼ ਸਮਾਗਮ ਆਯੋਜਿਤ ਕਰਦੇ ਹਾਂ।

The post ਸਰੀ ‘ਚ ਆਯੋਜਿਤ ਕੀਤੀ ਗਈ ‘ਸੁਰੀਲੀ ਸ਼ਾਮ’ appeared first on TV Punjab | Punjabi News Channel.

Tags:
  • canada
  • creative
  • ghazal-manch-surrey
  • literature
  • punjabi-literature
  • punjabi-poetry
  • sukhdev-sahil
  • surrey
  • trending
  • trending-news
  • vancouver
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form