TV Punjab | Punjabi News Channel: Digest for March 04, 2026

TV Punjab | Punjabi News Channel

Punjabi News, Punjabi TV

ਜੰਗ 'ਚ ਮਰਨ ਵਾਲ਼ਿਆਂ ਦੀ ਵਧੀ ਗਿਣਤੀ! USA CANADA NEWS

Monday 02 March 2026 07:33 PM UTC+00 | Tags: benjaminnetanyahu cusma deport detetioncenter donaldtrump iaea ice immigration iran israel kuwait news punjabiinusa saudiarabia tariff top-news trending trending-news truckdriver world


AMERICA: ਟਰੰਪ ਨੇ ਈਰਾਨੀ ਫੌਜ ਨੂੰ ਦਿੱਤੀ ਆਖਰੀ ਚਿਤਾਵਨੀ ਨੇਤਨਯਾਹੂ ਦੇ ਦਫ਼ਤਰ ‘ਤੇ ਮਿਜ਼ਾਈਲ ਹਮਲਾ! ਈਰਾਨ ਤੇ ਇਜ਼ਰਾਇਲ ਜੰਗ ‘ਚ 555 ਤੋਂ ਵੱਧ ਮੌਤਾਂ ਦੋਹਾਂ ਪਾਸਿਆਂ ਤੋਂ ਛੱਡੀਆਂ ਜਾ ਰਹੀਆਂ ਮਿਜ਼ਾਈਲਾਂ ਈਰਾਨ ਵੱਲੋਂ ਸਾਊਦੀ ਅਰਾਮਕੋ ਰਿਫਾਇਨਰੀ `ਤੇ ਵੱਡਾ ਹਮਲਾ ਇਹ ਦੁਨੀਆਂ ਦੀ ਸਭ ਤੋਂ ਵੱਡੀ ਤੇਲ ਉਤਪਾਦਕ ਕੰਪਨੀ ਮੰਨੀ ਜਾਂਦੀ ਹੈ ਇਰਾਨ ਦੇ ਪਰਮਾਣੂ ਟਿਕਾਣਿਆਂ ‘ਤੇ ਹਮਲੇ ਦੀ ਸ਼ੰਕਾ! IAEA ਨੇ ‘ਲੀਕੇਜ’ ਨੂੰ ਲੈ ਕੇ ਦਿੱਤੀ ਵੱਡੀ ਚਿਤਾਵਨੀ ਅਮਰੀਕਾ ਨੇ ਈਰਾਨ 'ਚ 1,000 ਤੋਂ ਵੱਧ ਟਿਕਾਣਿਆਂ ‘ਤੇ ਕੀਤੇ ਹਮਲੇ ਈਰਾਨ-ਇਜ਼ਰਾਈਲ ਯੁੱਧ ਨੇ ਤੇਲ ਦੀਆਂ ਕੀਮਤਾਂ ਨੂੰ ਵਧਾ ਦਿੱਤਾ ਕੁਵੈਤ ਨੇ ਹੀ ਡੇਗੇ ਅਮਰੀਕਾ ਦੇ 3 F-15 ਫਾਈਟਰ ਜੈੱਟ ਸਾਰੇ ਪਾਇਲਟ ਸੁਰੱਖਿਅਤ, ਅਮਰੀਕਾ ਨੇ ਕਿਹਾ ਗਲਤੀ ਨਾਲ ਡੇਗੇ ਓਮਾਨ ਦੇ ਤੇਲ ਟੈਂਕਰ ‘ਤੇ ਡ੍ਰੋਨ ਬੋਟ ਨਾਲ ਹਮਲਾ ਇੱਕ ਭਾਰਤੀ ਦੀ ਮੌਤ, 21 ਕਰੂ ਮੈਂਬਰ ਸਨ ਸਵਾਰ ਪਾਕਿਸਤਾਨ 'ਚ ਅਮਰੀਕੀ ਦੂਤਾਵਾਸ ਵਿਖੇ ਵੀਜ਼ਾ ਸੇਵਾਵਾਂ ਮੁਅੱਤਲ! ਹਿੰਸਕ ਵਿਰੋਧ ਪ੍ਰਦਰਸ਼ਨਾਂ ਕਾਰਨ ਸੁਰੱਖਿਆ ਅਲਰਟ ਜਾਰੀ ਅਮਰੀਕਾ ਵਿਚ ਈਰਾਨ ਹਮਾਇਤੀ ਵੱਲੋਂ ਗੋਲੀਬਾਰੀ

War death toll rises! Trump issues final warning to Iranians! Missile attack on Netanyahu’s office! #donaldtrump #benjaminnetanyahu #iran #israel #saudiarabia #iaea #kuwait #tariff #usairforce #punjabiinusa #iran #truckdriver #cusma #immigration #Detetioncenter #workpermit #immigrants #deportation

ਇਸ ਵੀਡੀਓ ਵਿੱਚ, ਤੁਸੀਂ **America news** ਅਤੇ ਹੋਰ **Punjabi news** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **America News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

 

The post ਜੰਗ ‘ਚ ਮਰਨ ਵਾਲ਼ਿਆਂ ਦੀ ਵਧੀ ਗਿਣਤੀ! USA CANADA NEWS appeared first on TV Punjab | Punjabi News Channel.

Tags:
  • benjaminnetanyahu
  • cusma
  • deport
  • detetioncenter
  • donaldtrump
  • iaea
  • ice
  • immigration
  • iran
  • israel
  • kuwait
  • news
  • punjabiinusa
  • saudiarabia
  • tariff
  • top-news
  • trending
  • trending-news
  • truckdriver
  • world
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form