TV Punjab | Punjabi News Channel: Digest for February 07, 2026

TV Punjab | Punjabi News Channel

Punjabi News, Punjabi TV

ਕੈਨੇਡਾ ਦੀ ਪੁਲਿਸ ਨੇ ਵੀ ਚਾੜਤਾ ਚੰਦ! CANADA NEWS

Friday 06 February 2026 04:41 PM UTC+00 | Tags: canada canada-news-bulletin canadapolice canadapr canadausrelation expressentry greenland immigration lmia markcarney news studyvisa tfwp top-news trending trending-news trtopr trump visitorvisa workpermit


CANADA: ਅਪਰਾਧੀਆਂ ਨਾਲ ਮਿਲੇ ਟੋਰਾਂਟੋ ਦੇ 7 ਪੁਲਿਸ ਅਧਿਕਾਰੀ ਗ੍ਰਿਫਤਾਰ ਭ੍ਰਿਸ਼ਟਾਚਾਰ ਤੇ ਅਪਰਾਧਿਕ ਕਾਰਵਾਈਆਂ ਦੇ ਦੋਸ਼ ਹੇਠ ਹੋਈ ਕਾਰਵਾਈ ਬੱਸ ਹਾਦਸੇ ਦੇ ਦੋਸ਼ੀ ਜਸਕੀਰਤ ਸਿੱਧੂ ਨੂੰ ਵੱਡਾ ਕਾਨੂੰਨੀ ਝਟਕਾ ਕੈਨੇਡਾ ‘ਚ ਰਹਿਣ ਦੀ ਆਖਰੀ ਕਾਨੂੰਨੀ ਲੜਾਈ ਹਾਰਿਆ ਸਿੱਧੂ ਕੈਨੇਡਾ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਖ਼ਿਲਾਫ਼ ਸਖ਼ਤੀ ਦੀ ਤਿਆਰੀ ਅਮਰੀਕਾ ਸਮੇਤ ਸਾਰੇ ਦੇਸ਼ਾਂ ‘ਤੇ ਲਾਗੂ ਕੀਤੇ ਜਾਣਗੇ ਨਵੇਂ ਨਿਯਮ ਕੈਨੇਡਾ ਵੱਲੋਂ ਨਵੀਂ ਰਾਸ਼ਟਰੀ ਆਟੋ ਰਣਨੀਤੀ ਦਾ ਐਲਾਨ ਦੇਸ਼ ਵਿੱਚ ਬਣਨ ਵਾਲੇ ਵਾਹਨਾਂ ਦੇ ਉਤਪਾਦਨ ਨੂੰ ਹੁਲਾਰਾ ਕੈਨੇਡਾ ਗ੍ਰੀਨਲੈਂਡ ਵਿੱਚ ਆਪਣਾ ਕੌਂਸਲੇਟ ਖੋਲ੍ਹਣ ਲਈ ਤਿਆਰ ਗਵਰਨਰ ਜਨਰਲ ਤੇ ਵਿਦੇਸ਼ ਮੰਤਰੀ ਅੱਜ ਜਾ ਰਹੇ ਨੇ ਗ੍ਰੀਨਲੈਂਡ ਬੇਅਦਬੀ ਕਾਂਡ ਨੂੰ ਬਰੈਂਪਟਨ 'ਚ 'ਸਾਕਾ ਨਕੋਦਰ ਦਿਵਸ'ਵਜੋਂ ਮਾਨਤਾ ਐਡਮੰਟਨ ਦੇ ਮੇਅਰ ਨੇ ਵੀ ‘ਸਾਕਾ ਨਕੋਦਰ ਦਿਵਸ’ ਨੂੰ ਮਾਨਤਾ ਦਿੱਤੀ ਕੈਨੇਡਾ ਅਤੇ ਪੰਜਾਬ ਵਿਚਾਲੇ ਹੁਣ ਵਧੇਗੀ ਆਰਥਿਕ ਸਾਂਝ ਵਿੱਤ ਮੰਤਰੀ ਚੀਮਾ ਵੱਲੋਂ ਅਲਬਰਟਾ ਦੇ ਵਫ਼ਦ ਨਾਲ ਬੈਠਕ ਧਾਰਮਿਕ ਵਿਤਕਰੇ ਨਾਲ ਨਜਿੱਠਣ ਵਾਲੇ ਦੋ ਅਹਿਮ ਦਫ਼ਤਰ ਕੀਤੇ ਭੰਗ ਇਹਨਾਂ ਦੀ ਬਜਾਏ ਇੱਕ ਨਵੀਂ ਸਲਾਹਕਾਰ ਕੌਂਸਲ ਦੇ ਗਠਨ ਦਾ ਐਲਾਨ #canadapolice #canadapr #trtopr #canadausrelation #greenland #expressentry #studyvisa #visitorvisa #workpermit #britiscolumbia #immigration #lmia #markcarney #expressentry #trtopr #tfwp ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

 

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.

The post ਕੈਨੇਡਾ ਦੀ ਪੁਲਿਸ ਨੇ ਵੀ ਚਾੜਤਾ ਚੰਦ! CANADA NEWS appeared first on TV Punjab | Punjabi News Channel.

Tags:
  • canada
  • canada-news-bulletin
  • canadapolice
  • canadapr
  • canadausrelation
  • expressentry
  • greenland
  • immigration
  • lmia
  • markcarney
  • news
  • studyvisa
  • tfwp
  • top-news
  • trending
  • trending-news
  • trtopr
  • trump
  • visitorvisa
  • workpermit
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form