TV Punjab | Punjabi News Channel: Digest for February 04, 2026

TV Punjab | Punjabi News Channel

Punjabi News, Punjabi TV

ਕੈਨੇਡਾ ਪੜ੍ਹਨ ਗਏ ਮੁੰਡਿਆਂ ਦਾ ਸ਼ਰਮਨਾਕ ਕਾਰਾ! CANADA NEWS

Tuesday 03 February 2026 04:51 PM UTC+00 | Tags: britiscolumbia canada canada-news-bulletin expressentry immigration internationalstudents lmia markcarney news openworkpermit studyvisa surrey tfwp top-news trending trending-news trtopr trump visitorvisa workpermit


CANADA: ਸਰੀ ‘ਚ ਗੋਲੀਆਂ ਨਾਲ ਦਹਿਸ਼ਤ ਫੈਲਾਉਣ ਵਾਲੇ ਨਿਕਲੇ ਪੰਜਾਬੀ ਨੌਜਵਾਨ ਪੁਲਿਸ ਨੇ ਹਰਜੋਤ ਸਿੰਘ, ਤਰਨਵੀਰ ਸਿੰਘ ਤੇ ਦਯਾਜੀਤ ਸਿੰਘ ਨੂੰ ਕੀਤਾ ਕਾਬੂ ਕੈਨੇਡਾ ਦੇ ਨਕਲੀ ਵੀਜ਼ਾ ਪੈਕੇਜ ਘੁਟਾਲੇ ਦਾ ਪਰਦਾਫਾਸ਼ ਵੀਡੀਓ ਵਾਇਰਲ, ਸਰਕਾਰ ਨੇ ਜਾਰੀ ਕੀਤੀ ਚੇਤਾਵਨੀ ਓਪਨ ਵਰਕ ਪਰਮਿਟ ਬੰਦ ਹੋਣ ਦੀ ਖ਼ਬਰ ਦਾ ਸੱਚ ਇਮੀਗ੍ਰੇਸ਼ਨ ਮਹਿਕਮੇ ਨੇ ਖ਼ਬਰ ਨੂੰ ਅਫਵਾਹ ਦੱਸਿਆ ਸਟੂਡੈਂਟਸ ਲਈ ਕੈਨੇਡਾ ‘ਚ ਪੜਨ ਤੇ ਰਹਿਣ-ਖਾਣ ਦਾ ਖਰਚ ਸਰਕਾਰ ਨੇ ਆਪਣੀ ਵੈਬਸਾਈਟ ‘ਤੇ ਦਿੱਤੀ ਸਾਰੀ ਜਾਣਕਾਰੀ ਬਿੱਲ ਬਲੇਅਰ ਨੇ ਹਾਊਸ ਆਫ਼ ਕਾਮਨਜ਼ ਤੋਂ ਦਿੱਤਾ ਅਸਤੀਫ਼ਾ ਯੂਕੇ ਲਈ ਕੈਨੇਡਾ ਦੇ ਅਗਲੇ ਹਾਈ ਕਮਿਸ਼ਨਰ ਕੀਤੇ ਨਿਯੁਕਤ ਫ਼੍ਰੀਲੈਂਡ ਦੇ ਅਸਤੀਫ਼ੇ ਕਾਰਨ ਖ਼ਾਲੀ ਹੋਈ ਸੀਟ ‘ਤੇ ਹੋਵੇਗੀ ਜ਼ਿਮਨੀ ਚੋਣ ਜ਼ਿਮਨੀ ਚੋਣ ਲਈ ਡੇਨੀਅਲ ਮਾਰਟਿਨ ਹੋਣਗੇ ਲਿਬਰਲ ਉਮੀਦਵਾਰ ਪ੍ਰਮਾਣੂ ਹਥਿਆਰਾਂ ਨੂੰ ਲੈਕੇ ਸਾਬਕਾ ਫੌਜ ਮੁਖੀ ਦਾ ਵੱਡਾ ਬਿਆਨ ਕੈਨੇਡਾ ਨੂੰ ਪ੍ਰਮਾਣੂ ਹਥਿਆਰ ਦਾ ਵਿਕਲਪ ਖੁੱਲ੍ਹਾ ਰੱਖਣਾ ਚਾਹੀਦੈ ਕਰੀਬ $2 ਬਿਲੀਅਨ ਦੀ ਰਕਮ ਦੇ ਸਰਕਾਰੀ ਚੈੱਕ ਕੈਸ਼ ਨਹੀਂ ਕਰਵਾਏ ਕੈਨੇਡੀਅਨਾਂ ਨੂੰ 4 ਸਾਲਾਂ ਵਿਚ 3.9 ਮਿਲੀਅਨ ਕਾਗ਼ਜ਼ੀ ਚੈੱਕ ਭੇਜੇ ਗਏ #internationalstudents #studyvisa #visitorvisa #workpermit #britiscolumbia #surrey #openworkpermit #immigration #lmia #markcarney #expressentry #trtopr #tfwp ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.

The post ਕੈਨੇਡਾ ਪੜ੍ਹਨ ਗਏ ਮੁੰਡਿਆਂ ਦਾ ਸ਼ਰਮਨਾਕ ਕਾਰਾ! CANADA NEWS appeared first on TV Punjab | Punjabi News Channel.

Tags:
  • britiscolumbia
  • canada
  • canada-news-bulletin
  • expressentry
  • immigration
  • internationalstudents
  • lmia
  • markcarney
  • news
  • openworkpermit
  • studyvisa
  • surrey
  • tfwp
  • top-news
  • trending
  • trending-news
  • trtopr
  • trump
  • visitorvisa
  • workpermit
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form