TV Punjab | Punjabi News Channel: Digest for January 23, 2026

TV Punjab | Punjabi News Channel

Punjabi News, Punjabi TV

ਕੈਨੇਡਾ ਵਿੱਚ ਐਕਸਪ੍ਰੈਸ ਐਂਟਰੀ ਫਾਈਲਾਂ ਦਾ ਲੱਗਿਆ ਢੇਰ! CANADA NEWS

Thursday 22 January 2026 05:05 PM UTC+00 | Tags: backlog calgary canada canada-news-bulletin china deportation dougford expressentry immigration internationalstudents markcarney news pnp studyvisa tfwp tiktok top-news trending trending-news trump usa workpermit


Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**. ਕੈਨੇਡਾ ਐਕਸਪ੍ਰੈਸ ਐਂਟਰੀ ਦਾ ਬੈਕਲਾਗ 10 ਲੱਖ ਤੱਕ ਪਹੁੰਚਿਆ ਤਿੰਨ ਸਾਲਾਂ ਵਿੱਚ ਸਭ ਤੋਂ ਵੱਧ ਉੱਚੇ ਪੱਧਰ ‘ਤੇ ਪਹੁੰਚਿਆ ਬੈਕਲਾਗ ਕੈਨੇਡਾ ਦੀਆਂ 21 ਯੂਨੀਵਰਸਿਟੀਆਂ ਦਾ ਵਫ਼ਦ ਭਾਰਤ ਦਾ ਦੌਰਾ ਕਰੇਗਾ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਾ ਹੈ ਇਸ ਦੌਰੇ ਦਾ ਮਕਸਦ ਭਾਰਤੀ ਔਰਤ ਦੇ ਸੰਘਰਸ਼ ਨੇ ਇੰਟਰਨੈਟ ‘ਤੇ ਲੋਕਾਂ ਦੇ ਦਿਲਾਂ ਨੂੰ ਛੂਹਿਆ 5,000 ਦੀ ਨੌਕਰੀ ਤੋਂ ਕੈਨੇਡਾ ਵਿੱਚ 3 ਕਰੋੜ ਦੇ ਘਰ ਦੀ ਮਾਲਕਣ ਬਣੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਰਨੀ 'ਤੇ ਵਿੰਨਿਆ ਨਿਸ਼ਾਨਾ ਕਿਹਾ 'ਕੈਨੇਡਾ ਦੀ ਹੋਂਦ ਅਮਰੀਕਾ ਕਰਕੇ ਪਰ ਉਹ ਸ਼ੁਕਰਗੁਜ਼ਾਰ ਨਹੀਂ ਹਨ’ ਡਗ ਫ਼ੋਰਡ ਵੱਲੋਂ ਚੀਨੀ ਇਲੈਕਟ੍ਰਿਕ ਵਾਹਨਾਂ ਦੇ ਬਾਈਕਾਟ ਦੀ ਮੰਗ ਕਾਰਨੀ ਵੱਲੋਂ ਚੀਨ ਨਾਲ ਕੀਤੇ ਸਮਝੌਤੇ ਦੀ ਫੋਰਡ ਵੱਲੋਂ ਆਲੋਚਨਾ ਟਿਕਟੌਕ ਹਾਲ ਦੀ ਘੜੀ ਕੈਨੇਡਾ ਵਿਚ ਕਰ ਸਕਦੈ ਆਪਣਾ ਸੰਚਾਲਨ ਫ਼ੈਡਰਲ ਅਦਾਲਤ ਨੇ ਟਿਕਟੌਕ ਸਬੰਧੀ ਸਰਕਾਰੀ ਹੁਕਮ ਨੂੰ ਪਲਟਿਆ ਪੁੱਤਰ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਕੈਲਗਰੀ ਵਾਸੀ ਮੌਰੀਸ਼ਸ ਤੋਂ ਕਾਬੂ ਦੋਸ਼ੀ ਨੇ 2 ਸਾਲ ਪਹਿਲਾਂ ਕਥਿਤ ਤੌਰ 'ਤੇ ਆਪਣੇ ਬੇਟੇ ਨੂੰ ਕੀਤਾ ਸੀ ਅਗਵਾਹ #expressentry #backlog #deportation #tfwp #trump #immigration #dougford #markcarney #studyvisa #usa #tiktok #calgary #china #bankofcanada ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

The post ਕੈਨੇਡਾ ਵਿੱਚ ਐਕਸਪ੍ਰੈਸ ਐਂਟਰੀ ਫਾਈਲਾਂ ਦਾ ਲੱਗਿਆ ਢੇਰ! CANADA NEWS appeared first on TV Punjab | Punjabi News Channel.

Tags:
  • backlog
  • calgary
  • canada
  • canada-news-bulletin
  • china
  • deportation
  • dougford
  • expressentry
  • immigration
  • internationalstudents
  • markcarney
  • news
  • pnp
  • studyvisa
  • tfwp
  • tiktok
  • top-news
  • trending
  • trending-news
  • trump
  • usa
  • workpermit
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form