ਟੋਰਾਂਟੋ: ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਕੈਨੇਡਾ ਵਲੋਂ ਹਾਲ ਹੀ ਵਿਚ ਮਾਈਨਰ ਸਟੱਡੀ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਕੈਨੇਡਾ ਵਲੋਂ ਲਏ ਗਏ ਇਸ ਫ਼ੈਸਲੇ ਤਹਿਤ 4 ਤੋਂ 17 ਸਾਲ ਤਕ ਦਾ ਤੁਹਾਡਾ ਬੱਚਾ ਕੈਨੇਡਾ ਵਿਚ ਸਕੂਲੀ ਪੜ੍ਹਾਈ ਕਰ ਸਕਦਾ ਹੈ ਅਤੇ ਖ਼ਾਸ ਗੱਲ ਇਹ ਹੈ ਕਿ ਬੱਚੇ ਨਾਲ ਉਸ ਦੇ ਮਾਤਾ-ਪਿਤਾ ਵੀ ਵਿਦੇਸ਼ ਜਾ ਸਕਦੇ ਹਨ। ਬੱਚੇ ਦੇ ਨਾਲ ਵਿਦੇਸ਼ ਪਹੁੰਚ ਕੇ ਮਾਪੇ ਆਪਣਾ ਵੀਜ਼ਾ ਵਰਕ ਵੀਜ਼ਾ ਵਿਚ ਬਦਲਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ 98772-09242 ’ਤੇ ਸੰਪਰਕ ਕਰੋ।
ਜੇਕਰ ਤੁਸੀਂ ਆਪਣੇ ਪਰਿਵਾਰ ਸਮੇਤ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਇਸ ਦੇ ਲਈ ਬੱਚੇ ਦੇ ਮਾਪਿਆਂ ਨੂੰ ਆਈਲੈਟਸ ਕਰਨ ਦੀ ਲੋੜ ਨਹੀਂ ਹੋਵੇਗੀ। ਉਹ ਅਪਣੇ ਬੱਚੇ ਦੇ ਮਾਈਨਰ ਸਟੱਡੀ ਵੀਜ਼ਾ ਦੇ ਆਧਾਰ ’ਤੇ ਹੀ ਉਸ ਨਾਲ ਜਾਣ ਦੇ ਯੋਗ ਹਨ। ਇਸ ਦੇ ਲਈ ਫੀਸ ਵੀ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਵੇਗੀ। ਜੇਕਰ ਤੁਸੀਂ ਵੀ ਕੈਨੇਡਾ ਜਾ ਕੇ ਆਪਣਾ ਅਤੇ ਅਪਣੇ ਬੱਚੇ ਦਾ ਭਵਿੱਖ ਖੁਸ਼ਹਾਲ ਬਣਾਉਣਾ ਚਾਹੁੰਦੇ ਹੋ ਤਾਂ ਬਿਨਾਂ ਦੇਰ ਕੀਤੇ 98772-09242 ’ਤੇ ਸੰਪਰਕ ਕਰੋ।
ਕੀ ਹੁੰਦਾ ਹੈ ਮਾਈਨਰ ਸਟੱਡੀ ਵੀਜ਼ਾ?
ਮਾਈਨਰ ਸਟੱਡੀ ਵੀਜ਼ਾ 4 ਤੋਂ 17 ਸਾਲ ਤਕ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ ਜਾਰੀ ਕੀਤਾ ਜਾਂਦਾ ਹੈ। ਇਸ ਦੀ ਪ੍ਰਕਿਰਿਆ ਬਹੁਤ ਸੁਖਾਲੀ ਹੈ। ਇਸ ਵੀਜ਼ਾ ਤਹਿਤ ਮਾਪੇ ਆਪਣੇ ਬੱਚੇ ਦੇ ਸਰਪ੍ਰਸਤ ਬਣ ਕੇ ਉਸ ਦੇ ਨਾਲ ਵਿਦੇਸ਼ ਜਾ ਸਕਦੇ ਹਨ। ਕੈਨੇਡਾ ਸਰਕਾਰ ਦੀ ਵੈਬਸਾਈਟ ’ਤੇ ਇਸ ਵੀਜ਼ੇ ਸਬੰਧੀ ਪੂਰੇ ਵੇਰਵੇ ਦਿਤੇ ਗਏ ਹਨ।
ਕੈਨੇਡਾ ਦੀ ਸਖ਼ਤੀ ਤੋਂ ਬਾਅਦ ਵੀ ਖੁਲ੍ਹੇ ਰਾਹ
ਭਾਵੇ ਕੈਨੇਡਾ ਸਰਕਾਰ ਵੱਲੋਂ ਸੱਟਡੀ ਵੀਜ਼ਾ, ਵਿਜ਼ੀਟਰ ਵੀਜ਼ਾ ਅਤੇ ਹੋਰ ਵੀਜ਼ਾ ਨੂੰ ਲੈ ਕੇ ਸਖ਼ਤੀ ਕਰ ਦਿੱਤੀ ਹੈ ਪਰ ਹਾਲੇ ਵੀ ਤੁਸੀ ਆਪਣੇ ਮਾਂ-ਪਿਓ ਨਾਲ ਕੈਨੇਡਾ ਜਾ ਕੇ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ। Minor Visa ‘ਤੇ ਬੱਚੇ ਆਪਣੇ ਮਾਂ-ਪਿਓ ਨਾਲ ਕੈਨੇਡਾ ਜਾ ਸਕਦੇ ਹਨ ਤੇ ਬੱਚੇ ਦੇ ਮਾਂ-ਪਿਓ ਉਥੇ ਕੰਮ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਉਥੇ LMIA ਖਰੀਦਣ ਦੀ ਲੋੜ ਨਹੀਂ ਹੈ ਤੇ ਨਾ ਹੀ ਕੋਈ ਰਿਫਿਊਜੀ ਪਾਉਣ ਦੀ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ -:

The post ਕੈਨੇਡਾ ਦੀ ਸਖ਼ਤੀ ਤੋਂ ਬਾਅਦ ਵੀ ਖੁਲ੍ਹੇ ਰਾਹ, ਬੱਚੇ ਕਰਨਗੇ ਪੜ੍ਹਾਈ ਤੇ ਮਾਂ-ਪਿਓ ਕਮਾਉਣਗੇ ਡਾਲਰ appeared first on Daily Post Punjabi.
source https://dailypost.in/news/latest-news/children-will-study-in-canada/