ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਵਿਚ ਸਮਰਿਧੀ ਐਕਸਪ੍ਰੈਸ ਵੇ ‘ਤੇ ਮਿੰਨੀ ਬੱਸ ਤੇ ਕੰਟੇਨਰ ਦੀ ਟੱਕਰ ਹੋ ਗਈ। ਇਸ ਵਿਚ 12 ਲੋਕਾਂ ਦੀ ਮੌਤ ਹੋ ਗਈ ਤੇ 23 ਲੋਕ ਜ਼ਖਮੀ ਹਨ। ਹਾਦਸਾ ਬੀਤੀ ਰਾਤ ਲਗਭਗ 12.30 ਵਜੇ ਵੈਜਾਪੁਰ ਇਲਾਕੇ ਵਿਚ ਹੋਇਆ।
ਪੁਲਿਸ ਨੇ ਦੱਸਿਆ ਕਿ ਬੱਸ ਵਿਚ 35 ਲੋਕ ਸਫਰ ਕਰ ਰਹੇ ਹਨ। ਬੱਸ ਡਰਾਈਵਰ ਦਾ ਕੰਟਰੋਲ ਗੁਆਚ ਜਾਣ ਦੀ ਵਜ੍ਹਾ ਨਾਲ ਬੱਸ ਨੇ ਪਿੱਛੇ ਤੋਂ ਕੰਟੇਨਰ ਵਿਚ ਟੱਕਰ ਮਾਰ ਦਿੱਤੀ। ਮ੍ਰਿਤਕਾਂ ਵਿਚ 5 ਪੁਰਸ਼, 6 ਔਰਤਾਂ ਅਤੇ ਇਕ ਬੱਚੀ ਸ਼ਾਮਲ ਹੈ। ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…
The post ਮਹਾਰਾਸ਼ਟਰ ‘ਚ ਸਮਰਿਧੀ ਐਕਸਪ੍ਰੈਸਵੇ ‘ਤੇ ਮਿੰਨੀ ਬੱਸ ਤੇ ਕੰਟੇਨਰ ਦੀ ਟੱਕਰ, 12 ਲੋਕਾਂ ਦੀ ਮੌ.ਤ, 23 ਜ਼ਖਮੀ appeared first on Daily Post Punjabi.
Sport:
National