TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
ਸੂਫ਼ੀ ਗਾਇਕ ਲਖਵਿੰਦਰ ਵਡਾਲੀ ਦੀ ਸੁਰੀਲੀ ਗਾਇਕੀ ਨਾਲ ਸੂਫ਼ੀਆਨਾ ਰੰਗ 'ਚ ਰੰਗਿਆ ਪੰਚਕੂਲਾ Sunday 13 August 2023 04:23 PM UTC+00 | Tags: breaking-news lakhwinder-wadali sufiana sufi-singer ਪੰਚਕੂਲਾ, 13 ਅਗਸਤ 2023: ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਦਾ ਅੱਜ ਪੰਚਕੂਲਾ ਵਿਖੇ ਸੈਕਟਰ-5 ਦੇ ਇੰਦ੍ਰਪ੍ਰਸਤ ਆਡੀਟੋਰੀਅਮ ‘ਚ ਸ਼ੋਅ ਹੋਇਆ, ਜਿੱਥੇ ਉਨ੍ਹਾਂ ਨੇ ‘ਸੂਫ਼ੀ ਮਹਿਫ਼ਿਲ’ ਵਿੱਚ ਆਪਣੀ ਗਾਇਕੀ ਨਾਲ ਪਹੁੰਚੇ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ |
ਇਸ ਮੌਕੇ ਪੰਜਾਬ ਭਰ ‘ਚੋਂ ਵੱਡੀ ਗਿਣਤੀ 'ਚ ਉਨ੍ਹਾਂ ਦੇ ਪ੍ਰਸ਼ੰਸਕ ਇਸ ਸ਼ੋਅ 'ਚ ਪਹੁੰਚੇ। ਪ੍ਰਸ਼ੰਸਕਾਂ ਨੇ ਲਖਵਿੰਦਰ ਵਡਾਲੀ ਦੀ ਸੂਫ਼ੀਆਨਾ ਗਾਇਕੀ ਦਾ ਖ਼ੂਬ ਅਨੰਦ ਮਾਣਿਆ | ਉਨ੍ਹਾਂ ਦੇ ਹਰ ਇੱਕ ਗੀਤ ਨੇ ਮੌਜੂਦ ਹਰ ਸੰਗੀਤ ਪ੍ਰੇਮੀਆਂ ਦੇ ਦਿਲਾਂ ਨੂੰ ਛੂਹ ਲਿਆ | ਲਖਵਿੰਦਰ ਵਡਾਲੀ ਦੀ ਸੂਫ਼ੀ ਗਾਇਕੀ ਨੂੰ ਪਸੰਦ ਕਰਨ ਵਾਲੇ ਸਿਰਫ਼ ਦੇਸ਼ ਵਿੱਚ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਮੌਜੂਦ ਹਨ, ਉਨ੍ਹਾਂ ਦੇ ਗੀਤਾਂ ਨੂੰ ਹਰ ਉਮਰ ਦੇ ਲੋਕ ਪਸੰਦ ਕਰਦੇ ਹਨ | ਸਰੋਤਿਆਂ ਨੂੰ ਉਨ੍ਹਾਂ ਦੇ ਗੀਤਾਂ ਦਾ ਇੰਤਜਾਰ ਰਹਿੰਦਾ ਹੈ | The post ਸੂਫ਼ੀ ਗਾਇਕ ਲਖਵਿੰਦਰ ਵਡਾਲੀ ਦੀ ਸੁਰੀਲੀ ਗਾਇਕੀ ਨਾਲ ਸੂਫ਼ੀਆਨਾ ਰੰਗ ‘ਚ ਰੰਗਿਆ ਪੰਚਕੂਲਾ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest