ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਰੰਡਰ ਕੀਤੇ ਜਾਣ ਦੀ ਚਰਚਾ ਸੀ ਪਰ ਇਨ੍ਹਾਂ ਸਾਰੀਆਂ ਖਬਰਾਂ ਨੂੰ ਖਾਰਜ ਕਰਦਿਆਂ ਟਰੰਪ ਨੇ ਢਾਈ ਸਾਲ ਬਾਅਦ ਟਵਿੱਟਰ ‘ਤੇ ਵਾਪਸੀ ਕੀਤੀ ਤੇ ਟਵੀਟ ਕਰਕੇ ਲਿਖਿਆ “Never Surrender”
The post ਆਤਮ ਸਮਰਪਣ ਦੀਆਂ ਖਬਰਾਂ ਵਿਚਾਲੇ ਡੋਨਾਲਡ ਟਰੰਪ ਨੇ ਕੀਤਾ ਟਵੀਟ, ਲਿਖਿਆ “Never Surrender” appeared first on Daily Post Punjabi.
source https://dailypost.in/top-5/amid-reports-of-surrender/
Sport:
International