ਪੰਜਾਬ ਦੇ ਸਾਬਕਾ DGP ਸਰਬਦੀਪ ਸਿੰਘ ਵਿਰਕ ਹੋਏ BJP ‘ਚ ਸ਼ਾਮਿਲ

 
ਪੰਜਾਬ ਅਤੇ ਮਹਾਰਾਸ਼ਟਰ ਦੇ ਸਾਬਕਾ ਡੀਜੀਪੀ ਸਰਬਦੀਪ ਸਿੰਘ ਵਿਰਕ BJP ‘ਚ ਸ਼ਾਮਿਲ ਹੋ ਗਏ ਹਨ।ਇਸ ਦੇ ਨਾਲ ਹੀ ਅਕਾਲੀ ਨੇਤਾ ਅਵਤਾਰ ਸਿੰਘ ਜ਼ੀਰਾ, ਸਰਬਜੀਤ ਸਿੰਘ ਮੱਕੜ ਨੇ ਵੀ ਭਾਜਪਾ ਦਾ ਲੜ ਫੜਿਆ ਹੈ ।

The post ਪੰਜਾਬ ਦੇ ਸਾਬਕਾ DGP ਸਰਬਦੀਪ ਸਿੰਘ ਵਿਰਕ ਹੋਏ BJP ‘ਚ ਸ਼ਾਮਿਲ first appeared on Punjabi News Online.



source https://punjabinewsonline.com/2021/12/03/%e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%87-%e0%a8%b8%e0%a8%be%e0%a8%ac%e0%a8%95%e0%a8%be-dgp-%e0%a8%b8%e0%a8%b0%e0%a8%ac%e0%a8%a6%e0%a9%80%e0%a8%aa-%e0%a8%b8%e0%a8%bf%e0%a9%b0/
Previous Post Next Post

Contact Form