ਵੱਡਾ ਧਮਾਕਾ! ਪੰਜਾਬ ਤੇ ਮਹਾਰਾਸ਼ਟਰ ਦੇ ਸਾਬਕਾ DGP ਸਰਬਦੀਪ ਸਿੰਘ ਵਿਰਕ ਹੋਏ BJP ‘ਚ ਸ਼ਾਮਿਲ

ਸਿੱਧੂ ਮੂਸੇਵਾਲਾ ਦੇ ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ, ਦਰਅਸਲ ਪੰਜਾਬ ਅਤੇ ਮਹਾਰਾਸ਼ਟਰ ਦੇ ਸਾਬਕਾ ਡੀਜੀਪੀ ਸਰਬਦੀਪ ਸਿੰਘ ਵਿਰਕ BJP ‘ਚ ਸ਼ਾਮਿਲ ਹੋ ਗਏ ਹਨ।

The post ਵੱਡਾ ਧਮਾਕਾ! ਪੰਜਾਬ ਤੇ ਮਹਾਰਾਸ਼ਟਰ ਦੇ ਸਾਬਕਾ DGP ਸਰਬਦੀਪ ਸਿੰਘ ਵਿਰਕ ਹੋਏ BJP ‘ਚ ਸ਼ਾਮਿਲ appeared first on Daily Post Punjabi.



Previous Post Next Post

Contact Form