ਭਾਰੀ ਨੁਕਸਾਨ ਤੋਂ ਬਾਅਦ ਹੋਇਆ ‘ਬਾਬਾ ਕਾ ਢਾਬਾ’ ਦੇ ਮਾਲਿਕ ਦਾ ਨਵਾਂ ਰੈਸਟੋਰੈਂਟ, ਫਿਰ ਪੁਰਾਣੇ ਕੰਮ ‘ਤੇ ਵਾਪਸ ਆਏ…

baba ka dhaba owner kanta prasad: ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਫੇਮਸ ਹੋਏ ਬਾਬਾ ਕਾ ਢਾਬਾ ਦੇ ਮਾਲਿਕ ਕਾਂਤਾ ਪ੍ਰਸਾਦ ਦਾ ਨਵਾਂ ਰੈਸਟੋਰੈਂਟ ਭਾਰੀ ਨੁਕਸਾਨ ਤੋਂ ਬਾਅਦ ਬੰਦ ਹੋ ਗਿਆ ਹੈ।ਇਸਦੇ ਬਾਅਦ ਇੱਕ ਵਾਰ ਫਿਰ ਆਪਣੀ ਪੁਰਾਣੀ ਥਾਂ ਵਾਪਸ ਆ ਗਏ ਹਨ ਅਤੇ ਢਾਬੇ ‘ਤੇ ਖਾਣਾ ਵੇਚਣ ਲੱਗੇ ਹਨ।

baba ka dhaba owner kanta prasad
baba ka dhaba owner kanta prasad

ਇਹ ਵੀ ਪੜੋ:PM ਮੋਦੀ ਦੇ ਨਾਮ ‘ਤੇ ਲੜੀਆਂ ਜਾਣਗੀਆਂ ਯੂ.ਪੀ.ਚੋਣਾਂ, ਅਮਿਤ ਸ਼ਾਹ ਸੰਭਾਲਣਗੇ ਜਿੰਮੇਵਾਰੀ…

ਦੱਸਣਯੋਗ ਹੈ ਕਿ ਪਿਛਲੇ ਸਾਲ ਯੂਟਿਊਬਰ ਗੌਰਵ ਵਾਸਨ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ‘ਚ ਬਾਬਾ ਕਾ ਢਾਬਾ ਦੇ ਮਾਲਿਕ ਕਾਂਤਾ ਪ੍ਰਸਾਦ ਅਤੇ ਬਾਦਾਮੀ ਦੇਵੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਸੀ।

ਇਸ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਬਦਲ ਗਈ ਸੀ ਅਤੇ ਢਾਬੇ ‘ਤੇ ਖਾਣ ਵਾਲਿਆਂ ਦੀ ਲਾਈਨ ਲੱਗ ਗਈ ਸੀ।ਇਸ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਉਨ੍ਹਾਂ ਦੀ ਮੱਦਦ ਲਈ ਸਾਹਮਣੇ ਆਏ ਸਨ।

ਇਹ ਵੀ ਪੜੋ:ਸੁਣੋਂ ਇਸ ਡਾਕਟਰ ਨੇ ਦੱਸੀ ਅਸਲੀਅਤ, ਕਿਉਂ ਵਧੇ PPE Kit ਦੇ ਰੇਟ, ਚੱਕ ਤੇ ਸਰਕਾਰ ਦੀਆਂ ਚਾਲਾਂ ਤੋਂ ਪਰਦੇ!

The post ਭਾਰੀ ਨੁਕਸਾਨ ਤੋਂ ਬਾਅਦ ਹੋਇਆ ‘ਬਾਬਾ ਕਾ ਢਾਬਾ’ ਦੇ ਮਾਲਿਕ ਦਾ ਨਵਾਂ ਰੈਸਟੋਰੈਂਟ, ਫਿਰ ਪੁਰਾਣੇ ਕੰਮ ‘ਤੇ ਵਾਪਸ ਆਏ… appeared first on Daily Post Punjabi.



Previous Post Next Post

Contact Form