ਆਪਣੇ ਹੀ ਟਵੀਟ ਨੂੰ ਲੈ ਕੇ ਘਿਰੇ PM ਮੋਦੀ,ਕਿਹਾ ਦੇਸ਼ ਨੂੰ ਮਜ਼ਬੂਤ ਸਰਕਾਰ ਚਾਹੀਦਾ, ਮੈਂ ਤਾਂ ਫਿਰ ਤੋਂ ਚਾਹ ਦੀ ਦੁਕਾਨ ਖੋਲ ਲਵਾਂਗਾ

narendra modi said in old tweet: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਰੋਧੀ ਉਨਾਂ੍ਹ ਦੇ ਇੱਕ ਪੁਰਾਣੇ ਟਵੀਟ ‘ਤੇ ਘਿਰ ਰਹੇ ਹਨ ਅਤੇ ਅਸਤੀਫੇ ਦੀ ਮੰਗ ਕਰ ਰਹੇ ਹਨ।ਉਨਾਂ੍ਹ ਦਾ ਇਹ ਟਵੀਟ 2014 ਦਾ ਹੈ।ਉਦੋਂ ਉਹ ਪ੍ਰਧਾਨ ਮੰਤਰੀ ਦੀ ਦੌੜ ‘ਚ ਸਨ।

narendra modi said in old tweet

ਉਨਾਂ੍ਹ ਨੇ ਤਤਕਾਲੀਨ ਯੂਪੀਏ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਟਵੀਟ ਕੀਤਾ ਸੀ।ਨਰਿੰਦਰ ਮੋਦੀ ਨੇ ਟਵੀਟ ਕੀਤਾ ਸੀ ਕਿ,’ ਭਾਰਤ ਨੂੰ ਇੱਕ ਮਜ਼ਬੂਤ ਸਰਕਾਰ ਦੀ ਲੋੜ ਹੈ।ਮੋਦੀ ਦੀ ਗੱਲ ਨਹੀਂ ਹੈ।ਮੈ ਵਾਪਸ ਜਾ ਕੇ ਚਾਹ ਦੀ ਸਟਾਲ ਵੀ ਖੋਲ ਸਕਦਾ ਹਾਂ।

ਪਰ ਦੇਸ਼ ਹੋਰ ਦੁੱਖ ਨਹੀਂ ਝੱਲ ਸਕਦਾ।ਇਸ ਟਵੀਟ ਨੂੰ ਹੁਣ ਕੱਢ ਕੇ ਲੋਕ ਕਮੈਂਟ ਕਰ ਰਹੇ ਹਨ ਕਿ ਹੁਣ ਨਰਿੰਦਰ ਮੋਦੀ ਦੇ ਅਸਤੀਫੇ ਦਾ ਸਮਾਂ ਆ ਗਿਆ ਹੈ।ਕੁਝ ਦਿਨ ਪਹਿਲਾਂ ਟਵਿੱਟਰ ‘ਤੇ ਨਰਿੰਦਰ ਮੋਦੀ ਅਸਤੀਫਾ ਦਿਉ।

The post ਆਪਣੇ ਹੀ ਟਵੀਟ ਨੂੰ ਲੈ ਕੇ ਘਿਰੇ PM ਮੋਦੀ,ਕਿਹਾ ਦੇਸ਼ ਨੂੰ ਮਜ਼ਬੂਤ ਸਰਕਾਰ ਚਾਹੀਦਾ, ਮੈਂ ਤਾਂ ਫਿਰ ਤੋਂ ਚਾਹ ਦੀ ਦੁਕਾਨ ਖੋਲ ਲਵਾਂਗਾ appeared first on Daily Post Punjabi.



Previous Post Next Post

Contact Form