former attorney general india passes away at the age: ਦੇਸ਼ ਦੇ ਮਸ਼ਹੂਰ ਨਿਆਂਕਾਰ ਅਤੇ ਸਾਬਕਾ ਅਟਾਰਨੀ ਜਨਰਲ ਸੋਲੀ ਸਰਾਬਜੀ ਦਾ ਅੱਜ (30 ਅਪ੍ਰੈਲ) ਦਿਹਾਂਤ ਹੋ ਗਿਆ। ਉਹ 91 ਸਾਲਾਂ ਦਾ ਸੀ। ਸੌਰਬਜੀ ਪਹਿਲਾਂ 1989 ਤੋਂ 1990 ਤੱਕ ਅਟਾਰਨੀ ਜਨਰਲ ਸਨ।
ਫੇਰ ਉਸਨੇ 1998 ਤੋਂ 2004 ਤੱਕ ਇਹ ਜ਼ਿੰਮੇਵਾਰੀ ਨਿਭਾਈ। ਦੱਸ ਦਈਏ ਕਿ ਸੋਲੀ ਸੌਰਬਜੀ ਦਾ ਪੂਰਾ ਨਾਮ ਸੋਲੀ ਜਹਾਂਗੀਰ ਸੌਰਬਜੀ ਸੀ।
The post ਦੇਸ਼ ਦੇ ਸਾਬਕਾ ਅਟਾਰਨੀ ਜਨਰਲ ਸੋਲੀ ਸੋਰਾਬਜੀ ਦਾ ਦਿਹਾਂਤ, 91 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ appeared first on Daily Post Punjabi.
Sport:
National