cm arvind kejriwal extend lockdown 6 days: ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਰਾਜਧਾਨੀ ਦਿੱਲੀ ‘ਚ ਜਾਰੀ ਲਾਕਡਾਊਨ ਨੂੰ 6 ਦਿਨਾਂ ਲਈ ਵਧਾ ਦਿੱਤਾ ਹੈ।ਇਸ ਲਾਕਡਾਊਨ ਦਾ ਸਮਾਂ ਅਵਧੀ 26 ਅਪ੍ਰੈਲ਼ ਦੀ ਸਵੇਰ ਤੋਂ ਲੈ ਕੇ ਐਤਵਾਰ ਸਵੇਰੇ 5 ਵਜੇ ਤੱਕ ਰਹੇਗੀ।

ਐਤਵਾਰ ਨੂੰ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਇਸ ਗੱਲ ਦਾ ਐਲਾਨ ਕੀਤੀ।ਦੱਸਣਯੋਗ ਹੈ ਕਿ ਦਿੱਲੀ ‘ਚ ਕੋਰੋਨਾ ਸੰਕਰਮਣ ਦੀ ਦਰ 36 ਫੀਸਦੀ ਤੱਕ ਪਹੁੰਚ ਗਈ ਹੈ।ਇਹੀ ਕਾਰਨ ਹੈ ਕਿ ਸਰਕਾਰ ਲਾਕਡਾਊਨ ਦੇ ਸਮੇਂ ਨੂੰ 6 ਦਿਨਾਂ ਲਈ ਵੱਧ ਦਿੱਤਾ ਹੈ।
The post ਦਿੱਲੀ ‘ਚ 6 ਦਿਨਾਂ ਲਈ ਹੋਰ ਵਧਿਆ ਲਾਕਡਾਊਨ, ਅਰਵਿੰਦ ਕੇਜਰੀਵਾਲ ਦਾ ਐਲਾਨ appeared first on Daily Post Punjabi.
Sport:
National