ਚੰਡੀਗੜ੍ਹ ਦੀ ਬੁੜੈਲ ਜੇਲ ‘ਚ ਹੋਈ ਕੋਰੋਨਾ ਨੇ ਦਿੱਤੀ ਦਸਤਕ, 22 ਕੈਦੀ ਹੋਏ ਕੋਰੋਨਾ ਪਾਜ਼ੇਟਿਵ

Jail Chandigarh 22 prisoners corona positive: ਦੇਸ਼ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਖਤਰਾ ਦਿਨੋ-ਦਿਨ ਵੱਧਦਾ ਜਾ ਰਿਹਾ ਹੈ।ਪੂਰੇ ਦੇਸ਼ ‘ਚ ਰੋਜ਼ਾਨਾ ਕੋਰੋਨਾ ਦੇ ਨਵੇਂ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ।ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।ਹਸਪਤਾਲਾਂ ‘ਚ ਵੀ ਮਰੀਜ਼ਾਂ ਲਈ ਬੈੱਡ ਲਈ ਨਹੀਂ ਮਿਲ ਰਹੇ।

 Jail Chandigarh 22 prisoners corona positive
Jail Chandigarh 22 prisoners corona positive

ਦੱਸਣਯੋਗ ਹੈ ਕਿ ਚੰਡੀਗੜ੍ਹ ਦੀ ਬੁੜੈਲ ਜੇਲ ‘ਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ।ਸਾਰੇ ਕੈਦੀਆਂ ਨੂੰ ਸੈਕਟਰ 16 ਜਨਰਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਜੇਲ ਸਟਾਫ ਦੇ ਵੀ ਹੁਣ ਪ੍ਰਸ਼ਾਸਨ ਵਲੋਂ ਟੈਸਟ ਕਰਵਾਏ ਜਾਣਗੇ।

ਪੁਲਿਸ ਨੇ ਰੁਕਵਾ ਦਿੱਤਾ ਚਲਦਾ ਸਸਕਾਰ, ਜਲਦੇ ਸਿਵੇ ‘ਤੇ ਪਾਣੀ ਪਾ ਕੇ ਬੁਝਾਈ ਅੱਗ, ਜਾਣੋ ਕੀ ਹੈ ਪੂਰਾ ਮਾਮਲਾ ?

The post ਚੰਡੀਗੜ੍ਹ ਦੀ ਬੁੜੈਲ ਜੇਲ ‘ਚ ਹੋਈ ਕੋਰੋਨਾ ਨੇ ਦਿੱਤੀ ਦਸਤਕ, 22 ਕੈਦੀ ਹੋਏ ਕੋਰੋਨਾ ਪਾਜ਼ੇਟਿਵ appeared first on Daily Post Punjabi.



Previous Post Next Post

Contact Form