Woman accuses husband: ਕੌਸ਼ੰਬੀ ਵਿਚ ਇਕ ਔਰਤ ਨੇ ਆਪਣੇ ਪਤੀ ‘ਤੇ ਉਸ ਨਾਲ ਕੁੱਟਮਾਰ ਕਰਨ ਅਤੇ ਉਸ ਦੇ ਪ੍ਰਾਈਵੇਟ ਪਾਰਟਸ ਵਿਚ ਲੋਹੇ ਦੀ ਰਾਡ ਦੀ ਪਾਉਣ ਦਾ ਦੋਸ਼ ਲਾਇਆ ਹੈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਸੁਪਰਡੈਂਟ ਅਭਿਨੰਦਨ ਨੇ ਕਿਹਾ ਕਿ ਜਾਂਚ ਵਿਚ ਲੋਹੇ ਦੀ ਰਾਡ ਪਾਉਣ ਨਾਲ ਜੁੜੇ ਦੋਸ਼ ਸਹੀ ਨਹੀਂ ਪਾਏ ਗਏ ਹਨ। ਪੀੜਤ ਲੜਕੀ ਦਾ ਜ਼ਿਲਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪੁਲਿਸ ਸੁਪਰਡੈਂਟ ਨੇ ਕਿਹਾ ਇਹ ਪਤੀ-ਪਤਨੀ ਵਿਚ ਆਪਸੀ ਝਗੜੇ ਦਾ ਮਾਮਲਾ ਹੈ, ਜਾਂਚ ਵਿਚ ਲੋਹੇ ਦੀ ਰਾਡ ਪਾਉਣ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਹਾਂ ਦੇ ਵਿਆਹ ਨੂੰ ਤਕਰੀਬਨ ਵੀਹ ਸਾਲ ਹੋ ਚੁੱਕੇ ਹਨ। ਪੁਲਿਸ ਨੇ ਪੀੜਤ ਦੇ ਪਿਤਾ ਦੀ ਤਾਹਿਰ ‘ਤੇ ਪਤੀ, ਭਰਜਾਈ ਅਤੇ ਸਹੁਰੇ ਖਿਲਾਫ ਦਾਜ ਪ੍ਰੇਸ਼ਾਨੀ ‘ਤੇ ਕੇਸ ਦਰਜ ਕੀਤਾ ਹੈ।
The post ਔਰਤ ਨੇ ਪਤੀ ‘ਤੇ ਲਗਾਇਆ ਪ੍ਰਾਈਵੇਟ ਪਾਰਟਸ ‘ਚ ਲੋਹੇ ਦੀ ਰਾਡ ਪਾਉਣ ਦਾ ਦੋਸ਼ appeared first on Daily Post Punjabi.
Sport:
National