ਟੈਕਸੀ ਡਰਾਈਵਰ ਪੁਲਿਸ ਦੀ ਵਰਦੀ ਪਾ ਦਿਖਾਉਂਦਾ ਸੀ ਰੋਹਬ, ਸੋਸ਼ਲ ਮੀਡੀਆ ਰਾਹੀਂ ਕੀਤਾ ਗ੍ਰਿਫਤਾਰ

taxi driver wearing police uniform: ਮੁੰਬਈ ਦੇ ਮਟੁੰਗਾ ‘ਚ ਪੁਲਿਸ ਨੇ ਇਕ ਵਿਅਕਤੀ ਨੂੰ ਫੜਿਆ  ਹੈ ਜੋ ਆਪਣੀ ਫੋਟੋ ਸੋਸ਼ਲ ਮੀਡੀਆ ‘ਤੇ ਪੁਲਿਸ ਦੀ ਵਰਦੀ ਵਿਚ ਪਾ ਕੇ ਰੋਹਬ ਝਾੜਦਾ ਸੀ, ਜਦਕਿ ਅਸਲ ਵਿਚ ਉਹ ਟੈਕਸੀ ਡਰਾਈਵਰ ਹੈ। ਮਟੁੰਗਾ ਪੁਲਿਸ ਦੇ ਅਨੁਸਾਰ ਸ਼ਿਕਾਇਤ ਮਿਲਣ ‘ਤੇ ਉਸਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਕੱਢ ਕੇ ਗ੍ਰਿਫਤਾਰ ਕੀਤਾ ਗਿਆ।

taxi driver wearing police uniform
taxi driver wearing police uniform

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦਾ ਨਾਮ ਵਿਜੇ ਘੁੰਡਰੇ ਹੈ। ਨਵੀਂ ਮੁੰਬਈ ਵਿਚ ਰਹਿਣ ਵਾਲੇ ਵਿਜੇ ਨੇ ਆਪਣੀ ਟੈਕਸੀ ਉੱਤੇ ਪੁਲਿਸ ਬੋਰਡ ਵੀ ਲਗਾਇਆ ਹੋਇਆ ਸੀ।

ਦੇਖੋ ਵੀਡੀਓ : ਲਾਲ ਕਿਲ੍ਹੇ ਹਿੰਸਾ ‘ਚ ਹੋਰ ਕਈ ਇੰਦਰਜੀਤ ਨਿੱਕੂ ਸਣੇ ਕਈ ਵੱਡੇ ਗਾਇਕ ਤੇ ਕਿਸਾਨ ਆਗੂਆਂ ਚਿਹਰੇ ਆਏ ਸਾਹਮਣੇ

The post ਟੈਕਸੀ ਡਰਾਈਵਰ ਪੁਲਿਸ ਦੀ ਵਰਦੀ ਪਾ ਦਿਖਾਉਂਦਾ ਸੀ ਰੋਹਬ, ਸੋਸ਼ਲ ਮੀਡੀਆ ਰਾਹੀਂ ਕੀਤਾ ਗ੍ਰਿਫਤਾਰ appeared first on Daily Post Punjabi.



Previous Post Next Post

Contact Form