haryana police department holidays canceled: ਕਿਸਾਨ ਅੰਦੋਲਨ ਦੇ ਚਲਦਿਆਂ ਹਰਿਆਣਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।ਸਰਕਾਰ ਨੇ ਪੁਲਸ ਵਿਭਾਗ ਦੇ ਛੋਟੇ ਤੋਂ ਲੈ ਕੇ ਵੱਡੇ ਸਾਰੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ।ਛੁੱਟੀਆਂ ਨੂੰ ਰੱਦ ਕਰਨ ਦਾ ਕਾਰਨ ਗਣਤੰਤਰ ਦਿਵਸ ‘ਤੇ ਕਾਨੂੰਨ ਅਤੇ ਸੁਰੱਖਿਆ ਵਿਵਸਥਾ ਬਰਕਰਾਰ ਰੱਖਣਾ ਵੀ ਹੈ।ਇਸ ਸੰਬੰਧ ‘ਚ ਵਿਭਾਗ ਨੇ ਸਾਰੇ ਵੱਡੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ।
ਤਾਂਡਵ ਨੂੰ ਲੈਕੇ ਚੰਡੀਗੜ੍ਹ ‘ਚ ਵੀ ਤਾਂਡਵ, ਕੀਤੀ ਗਿਰਫਤਾਰੀ ਦੀ ਮੰਗ, ਨਹੀਂ ਸਖ਼ਤ ਐਕਸ਼ਨ ਦੀ ਧਮਕੀ!
The post ਹਰਿਆਣਾ ਸਰਕਾਰ ਦਾ ਵੱਡਾ ਫੈਸਲਾ-ਕਿਸਾਨ ਅੰਦੋਲਨ ਦੇ ਚੱਲਦਿਆਂ ਰੱਦ ਕੀਤੀਆਂ ਗਈਆਂ ਪੁਲਸ ਵਿਭਾਗ ਦੀਆਂ ਛੁੱਟੀਆਂ… appeared first on Daily Post Punjabi.
Sport:
National