15 dead in Ukraine: ਯੂਕ੍ਰੇਨ ਦੇ ਸ਼ਹਿਰ ਖਾਰਕਿਵ ਵਿੱਚ ਵੀਰਵਾਰ ਨੂੰ ਇੱਕ ਨਿੱਜੀ ਨਰਸਿੰਗ ਹੋਮ ਵਿੱਚ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਦੋ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਖਾਰਕਿਵ ਪੁਲਿਸ ਦੇ ਹਵਾਲੇ ਨਾਲ ਨਰਸਿੰਗ ਹੋਮ ਦੇ ਮਾਲਕ ਅਤੇ ਸਟਾਫ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੇਖੋ ਵੀਡੀਓ : ‘ਕਿਸਾਨਾਂ ਨੂੰ ਦਿੱਲੀ ਚ ਵੜਨ ਤੋਂ ਰੋਕਣ ਵਾਲਿਓ ਚੀਨ ਨੂੰ ਰੋਕੋ, ਜਿਨ੍ਹਾਂ ਭਾਰਤ ‘ਚ ਪਿੰਡ ਵਸਾ ਲਏ
The post ਯੂਕ੍ਰੇਨ ਦੇ ਨਰਸਿੰਗ ਹੋਮ ‘ਚ ਅੱਗ ਲੱਗਣ ਕਾਰਨ 15 ਲੋਕਾਂ ਦੀ ਹੋਈ ਮੌਤ appeared first on Daily Post Punjabi.
source https://dailypost.in/news/international/15-dead-in-ukraine/
Sport:
International