ਆਂਧਰਾ ਪੁਲਸ ਨੇ 2,000 ਲੀਟਰ ਦੇਸੀ ਸ਼ਰਾਬ ਸਮੇਤ 10,000 ਲੀਟਰ ਲਾਹਨ ਕੀਤੀ ਬਰਾਮਦ

police destroyed 2000 liters country liquor: ਆਂਧਰਾ ਪ੍ਰਦੇਸ਼ ਪੁਲਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਬੀਤੇ ਦਿਨ ਨਜਾਇਜ਼ ਸ਼ਰਾਬ ਅਤੇ 10,000 ਲੀਟਰ ਲਾਹਨ ਬਰਾਮਦ ਕੀਤੀ ਹੈ ਅਤੇ ਉਸ ਨੂੰ ਨਸ਼ਟ ਕਰ ਦਿੱਤਾ ਹੈ।ਪੁਲਸ ਅਤੇ ਐੱਸ.ਈ.ਬੀ. ਵਲੋਂ ਮੰਗਲਵਾਰ ਸਵੇਰੇ ਮਛਲੀਪਟਨਮ ਮੰਡਲ ਪਿੰਡ ‘ਚ ਨਾਕੇ ਦੌਰਾਨ ਇਹ ਸ਼ਰਾਬ ਬਰਾਮਦ ਕੀਤੀ ਗਈ।

police destroyed 2000 liters country liquor

ਦੱਸ ਦੇਈਏ ਕਿ ਛਾਪੇਮਾਰੀ ਦੌਰਾਨ ਪੁਲਸ ਨੇ ਇਹ ਲਾਹਨ ਅਤੇ ਸ਼ਰਾਬ ਬਰਾਮਦ ਕੀਤੀ।ਜ਼ਿਲਾ ਪੁਲਸ ਅਧਿਕਾਰੀ ਰਵਿੰਦਰ ਬਾਬੂ ਅਤੇ ਐੱਸ.ਈ.ਬੀ. ਵਕੁਲ ਜਿੰਦਲ ਨੇ ਪਿੰਡ ਵਾਲਿਆਂ ਨੂੰ ਕਿਹਾ ਕਿ ਦੇਸੀ ਨਜਾਇਜ਼ ਸ਼ਰਾਬ ਬਣਾਉਣਾ ਅਤੇ ਇਸਦੀ ਵਿਕਰੀ ਕਰਨਾ ਇੱਕ ਕਾਨੂੰਨੀ ਅਪਰਾਧ ਹੈ।ਫਿਲਹਾਲ ਪੁਲਸ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਉਕਤ ਦੋਸ਼ੀਆਂ ਨੂੰ ਦੀ ਭਾਲ ‘ਚ ਜੁਟੀ ਹੋਈ ਹੈ ਅਤੇ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

The post ਆਂਧਰਾ ਪੁਲਸ ਨੇ 2,000 ਲੀਟਰ ਦੇਸੀ ਸ਼ਰਾਬ ਸਮੇਤ 10,000 ਲੀਟਰ ਲਾਹਨ ਕੀਤੀ ਬਰਾਮਦ appeared first on Daily Post Punjabi.



Previous Post Next Post

Contact Form