Miss Pooja About Show : ਪੀ.ਟੀ.ਸੀ ਨੈੱਟਵਰਕ ਪੰਜਾਬ ਦੇ ਨੌਜਵਾਨਾਂ ਨੂੰ ਆਪਣਾ ਟੈਲੇਂਟ ਦਿਖਾਉਣ ਦਾ ਇੱਕ ਹੋਰ ਮੌਕਾ ਦੇਣ ਜਾ ਰਿਹਾ ਹੈ । ਪੀ.ਟੀ.ਸੀ ਨੈੱਟਵਰਕ ਇੱਕ ਹੋਰ ਟੈਲੇਂਟ ਹੰਟ ਸ਼ੋਅ ‘ਹੁਨਰ ਪੰਜਾਬ ਦਾ’ ਲੈ ਕੇ ਆ ਰਿਹਾ ਹੈ । ‘ਹੁਨਰ ਪੰਜਾਬ ਦਾ’ ਸ਼ੋਅ ਰਾਹੀਂ ਨੌਜਵਾਨਾਂ ਨੂੰ ਆਪਣਾ ਹਰ ਤਰ੍ਹਾਂ ਦਾ ਟੈਲੇਂਟ ਦਿਖਾਉਣ ਦਾ ਮੌਕਾ ਮਿਲੇਗਾ । ਇਸ ਸ਼ੋਅ ਵਿੱਚ ਜਿੱਤਣ ਵਾਲੇ ਨੌਜਵਾਨ ਨੂੰ 10 ਲੱਖ ਦੇ ਵੱਡੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ ।
ਜੇਕਰ ਤੁਹਾਡੇ ਕੋਲ ਵੀ ਹੈ ਕੋਈ ਹੁਨਰ ਤਾਂ ਅੱਜ ਹੀ ਹਿੱਸਾ ਲਓ ਪੀ.ਟੀ.ਸੀ ਪੰਜਾਬੀ ਦੇ ਸ਼ੋਅ ‘ਹੁਨਰ ਪੰਜਾਬ ਦਾ’ ਵਿੱਚ ।ਇਸ ਸ਼ੋਅ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਤੁਹਾਨੂੰ ਆਪਣੇ ਟੈਲੇਂਟ ਦੀ 2 ਮਿੰਟ ਦੀ ਵੀਡੀਓ ਬਣਾ ਕੇ ‘ਪੀ.ਟੀ.ਸੀ ਪਲੇਅ’ ਐਪ ਤੇ ਅਪਲੋਡ ਕਰਨੀ ਹੋਵੇਗੀ ਜਾਂ ਫਿਰ ਇਸ 9599330258 ਵਟਸਐਪ ਨੰਬਰ ’ਤੇ ਭੇਜਣੀ ਹੋਵੇਗੀ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਂਨਲੋਡ ਕਰੋ ‘ਪੀ.ਟੀ.ਸੀ ਪਲੇਅ’ ਐਪ ਤੇ ਅਪਲੋਡ ਕਰੋ ਆਪਣੇ ਟੈਲੇਂਟ ਦੀ ਵੀਡੀਓ ।
The post ਕਿਸ ਤਰ੍ਹਾਂ ਤੁਸੀ ਜਿੱਤ ਸਕਦੇ ਹੋ 10 ਲੱਖ ਰੁਪਏ,ਮਿਸ ਪੂਜਾ ਨੇ ਦੱਸਿਆ ਤਰੀਕਾ appeared first on Daily Post Punjabi.
source https://dailypost.in/news/entertainment/miss-pooja-about-show/