ਤਾਮਿਲਨਾਡੂ ਦੇ ਨੇਵੇਲੀ ਪਾਵਰ ਪਲਾਂਟ ‘ਚ ਬਲਾਸਟ, 4 ਲੋਕਾਂ ਦੀ ਮੌਤ 17 ਜ਼ਖਮੀ

Tamilnadu Neyveli Lignite Power Plant: ਤਾਮਿਲਨਾਡੂ ਦੇ ਨੇਵੇਲੀ ਵਿੱਚ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ (ਐਨਐਲਸੀ) ਵਿੱਚ ਬੋਇਲਰ ਬਲਾਸਟ ਹੋਇਆ ਹੈ । ਐਨਐਲਸੀ ਕੋਲ ਆਪਣੀ ਫਾਇਰ ਬ੍ਰਿਗੇਡ ਟੀਮ ਹੈ, ਜੋ ਹਾਲਾਤ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਹਾਲਾਤ ਦਾ ਜਾਇਜ਼ਾ ਲੈਣ ਲਈ ਕੁਡਲੌਰ ਜਿਲ੍ਹਾ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ।

Tamilnadu Neyveli Lignite Power Plant
Tamilnadu Neyveli Lignite Power Plant

ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 17 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ।  ਇਸ ਜਾਦਸੇ ਵਿੱਚ  ਜ਼ਖਮੀ ਹੋਏ ਲੋਕਾਂ ਨੂੰ ਐੱਨਐੱਲਸੀ ਲਿਗਨਾਈਟ ਹਸਪਤਾਲ ਲਿਜਾਇਆ ਗਿਆ ਹੈ।  ਫਿਲਹਾਲ ਇਸ ਬਲਾਸਟ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗਿਆ ਹੈ।  

The post ਤਾਮਿਲਨਾਡੂ ਦੇ ਨੇਵੇਲੀ ਪਾਵਰ ਪਲਾਂਟ ‘ਚ ਬਲਾਸਟ, 4 ਲੋਕਾਂ ਦੀ ਮੌਤ 17 ਜ਼ਖਮੀ appeared first on Daily Post Punjabi.



Previous Post Next Post

Contact Form